ਪੰਥ ਦਾ ਵਾਲੀ - ਪ੍ਰੋ. ਹਰਿੰਦਰ ਸਿੰਘ ਮਹਿਬੂਬ ਦੀਆਂ ਰਚਨਾਵਾਂ
Panth da Vali - An introduction to Prof. Harinder Singh Mehboob
ਪ੍ਰੋ. ਹਰਿੰਦਰ ਸਿੰਘ ਮਹਿਬੂਬ ੨੦ ਵੀਂ ਸਦੀ ਦੇ ਉੱਤਮ ਸਿੱਖ ਵਿਦਵਾਨਾਂ ਵਿਚੋਂ ਇਕ ਹਨ। ਸਹਿਜੇ ਰਚਿਓ ਖਾਲਸਾ ਓਹਨਾਂ ਦੀ ਸਿੱਖ ਰਹੱਸਵਾਦ ਅਤੇ ਖਾਲਸੇ ਦੀ ਬ੍ਰਹਿਮੰਡੀ ਦ੍ਰਿਸ਼ਟੀ ਉੱਪਰ ਪ੍ਰਭਾਵਸ਼ਾਲੀ ਰਚਨਾ ਹੈ। ਸੰਸਾਰ ਭਰ ਵਿੱਚ ਮਨਾਏ ਜਾ ਰਹੇ ਖਾਲਸਾ ਜੀ ਦੇ ਪ੍ਰਗਟ ਦਿਹਾੜੇ ਦੇ ਸੰਬੰਧ ਵਿੱਚ ਅਸੀਂ ਗੁਰੂ ਖਾਲਸਾ ਪੰਥ ਦੇ ਉਦੇਸ਼ ਅਤੇ ਦਰਸ਼ਨ ਬਾਰੇ ਵਿਚਾਰ ਪ੍ਰਵਾਹ ਦੀ ਲੜੀ ਵਿੱਚ ਇਸ ਹਫ਼ਤੇ ਐਤਵਾਰ ਨੂੰ ਪ੍ਰੋ. ਕੰਵਲਜੀਤ ਸਿੰਘ ਇਸ ਪੁਸਤਕ ਵਿਚੋਂ ਪੰਥ ਦਾ ਵਾਲੀ ਕਿਤਾਬ ਬਾਰੇ ਅਤੇ ਮਹਿਬੂਬ ਸਾਹਿਬ ਦੇ ਵੱਡੇ ਕਾਰਜ ਸਬੰਧੀ ਵਿਚਾਰ ਰੱਖਣਗੇ।
Professor Harinder Singh Mehboob is one of the most prolific Sikh thinkers of the 20th century. Sehje Rachio Khalsa, one of his most influential works, is a poetic exploration of Sikh mysticism and the cosmic vision of the Khalsa.
As we celebrate the revelation of the Khalsa around the world, in this discussion Prof Kanwaljit Singh will provide an introduction to the book's first section, Panth da Vali, and place it within the context of Prof Mehboob's larger work.
Disclaimer: The program will be in Punjabi